"ਕੁੱਝ ਵੀ ਝੂਠ ਹੋ ਸਕਦਾ,

  ਪਰ ਮੇਰੇ ਆਂਸੂ ਨਹੀਂ ! 

KUCH VI JHUTH HO SAKDA
PAR MEREAANSU NAHI !


  "ਭੁੱਲ ਜਾਣ ਵਾਲੀ ਆਦਤ 
 ਵਧੀਆ ਹੈ,
 ਸਭ ਯਾਦ ਰਹੂਗਾ ਤੇ ਰਿਸ਼ਤਿਆਂ 
 ਵਿੱਚ ਦਰਾਰ ਆ ਸਕਦੀ ਹੈ !   

"BHULL JAAN WALI AADAT
VADIA HAI,
SAB YAAD RAHUGA TE RISHTEYAN
   VICH DARAAR AA SAKDI HAI ! 



''ਭੀੜ੍ਹ ਬਹੁਤ ਹੋਣੀ 
ਪਰ ਨਾਲ ਸਿਰਫ ਮਾਂ,ਬਾਪ,
  ਖੜੇ ਹੋਣਗੇ !  

"BHEERH BOT HONI
PAR NAAL SIRF MAA,BAAP,
KHADE HONGE!


"ਤੂਫ਼ਾਨ ਵਿੱਚ ਕਸ਼ਤੀ 
ਤੇ ਘਮੰਡ ਵਿੱਚ ਹਸਤੀ ਅਕਸਰ 
  ਡੁੱਬ ਜਾਂਦੀ ਹੈ !

"TUFAAN VICH KASHTI
TE GHAMMAND VICH HASTI ASKAR
DUBH JANDI HAI !



"ਬੱਸ ਇਹ ਸੋਚ ਕੇ ਰਾਤ ਨੂੰ ਸੌ ਜਾਂਦਾ 
 ਕਿ ਸ਼ਾਇਦ ਕੱਲ੍ਹ ਤੂੰ ਮੇਰੇ ਨਾਲ ਹੋਵੇ !

"BAS EH SOCH KE RAAT NU SO JANDA
  KE SHAYAD KAL TU MERE NAAL HOVE!



"ਸ਼ੱਕ ਨਹੀਂ ਯਕੀਂਨ ਹੈ 
 ਕੋਈ ਕਿਸੇ ਦਾ ਨਹੀਂ !

"SHAK NAHI YAKEEN HAI,
  KOI KISE DA NAHI !



"ਪੈਸਾ ਜ਼ਰੂਰੀ ਹੈ ਕਿਓਂਕਿ ਲੋਕ 
ਇਸ਼ਕ ਦੇ ਲਾਇਕ ਰਹੇ ਨੀ ਹੁਣ !

"PAISA ZARURI HAI KYONKI LOK
  ISHQ DE LAYAK RAHE NI HUN !



"ਗੱਲ ਕਰਾਂ ਤਾਂ ਬਹਿਸ 
ਚੁੱਪ ਰਹਾਂ ਤਾਂ ਗੁਰੂਰ,
  ਐਵੇਂ ਦੀ ਆ ਜ਼ਿੰਦਗੀ ਅੱਜ ਕੱਲ੍ਹ !  

"GAL KARA TAN BEHAS
CHUP RAHA TAN GUROOR,
AIVEN DI AA ZINDAGI AJJ KALL !



"ਪਿਆਰ ਨਿਭਾਣਾ ਆਣਾ ਚਾਹੀਦਾ,
 ਹੋ ਤਾਂ ਸਭ ਨੂੰ ਜਾਂਦਾ !

"PYAR NIBHANA AANA CHAHIDA,
HO TAN SABH NU JANDA !



"ਦੂਸਰਿਆਂ ਨੂੰ ਮਹਿੰਗਾ ਕਰੋਗੇ,
 ਤਾਂ ਖ਼ੁਦ ਸਸਤੇ ਹੋ ਜਾਵੋਗੇ !

"DUSREYAN NU MEHANGA KAROGE,
TAN KHUD SASTE HO JAVOGE !



"ਮਾਂ ਬੱਸ ਖੁਸ਼ ਰਹੇ 
ਮੇਰੇ ਲਈ ਓਹੀ ਜੰਨਤ ਆ !

"MAA BAS KHUSH RAHE
  MERE LAYI OHI JANNAT AA !



"ਡੋਰ, ਪਤੰਗ, ਚਰਖ਼ੀ, ਸਭ 
ਕੁੱਝ ਤਾਂ ਸੀ,
ਬੱਸ ਉਸਦੇ ਘਰ ਵੱਲ ਦੀ ਹਵਾ 
  ਨਹੀਂ ਚੱਲੀ !

"DOR, PATANG, CHARKHI, SAB
KUCH TAN SI,
BAS USDE GHAR WAL DI HAWA
NAHI CHALLI !



"ਹਾਦਸੇ ਜ਼ਰੂਰੀ ਆ 
 ਸੰਭਲਣ ਦੇ ਲਈ !

"HAADSE ZARURI AA
    SAMBHALAN DE LAYI !