"" ਦੁਨੀਆਂ ਦੀ ਹਰ ਚੀਜ ਠੋਕਰ ਖਾਨ ਤੋਂ
ਟੁੱਟ ਜਾਂਦੀ ਹੈ,ਇਕ ਕਾਮਜਾਬੀ ਹੀ ਹੈ
ਜੋ ਠੋਕਰ ਖਾ ਕੇ ਜੀ ਮਿਲਦੀ ਹੈ !
"ਪੈਸੇ ਉਦੋਂ ਤਕ ਕਮਾਓ
ਜਦੋਂ ਤੱਕ ਮਹਿੰਗੀ ਚੀਜ਼
ਸਸਤੀ ਨਾ ਲੱਗਣ ਲੱਗੇ !
"ਕਿਸੀ ਵੀ ਕੰਮ ਵਿਚ EXPERT ਬਣਨ
ਦਾ ਤਰੀਕਾ ਹੈ,ਹਰ ਦਿਨ
PRACTICE ਕਰਨਾ !
"ਹਰ ਚੀਜ਼ ਕਿਸਮਤ ਨਾਲ ਨਹੀਂ ਮਿਲਦੀ
ਦੋਸਤ, ਕੁਝ ਚੀਜ਼ਾਂ ਲਈ
ਕਾਬਿਲ ਬਣਨਾ ਪੈਂਦਾ ਹੈ
ਜੋ ਬੜੇ ਸੁਪਨੇ ਦੇਖਦੇ ਆ
ਉਨ੍ਹਾਂ ਦੀ ਕਾਮਜਾਬੀ ਵੀ ਬੜੀ ਹੁੰਦੀ ਆ !
"BODYBUILDER ਤਾਂ ਸਾਰੇ ਬਣਨਾ ਚਾਹੁੰਦੇ
ਹੈ, ਪਰ GYM ਵਿਚ ਜਾ ਕੇ ਮਿਹਨਤ
ਕੋਈ ਨੀ ਕਰਨਾ ਚਾਹੁੰਦਾ!
"ਦੋਸਤ ਹਾਲਾਤਾਂ ਨੂੰ ਬਦਲਣ ਵਾਲੇ
ਰੱਖੋ, ਹਾਲਾਤਾਂ ਦੇ ਨਾਲ ਬਦਲਣ
ਵਾਲੇ ਨਹੀਂ !
"ਬੱਸ ਸਿਰਫ ਹੱਸਦੇ ਰਹਿਓ, ਦੁਨੀਆਂ ਵਾਲੇ
ਸੋਚਦੇ ਹੀ ਰਹਿਣਗੇ ਕੇ ਤੁਹਾਨੂੰ ਏਦਾਂ
ਦਾ ਕਿਹੜਾ ਸੁੱਖ ਮਿਲ ਗਿਆ !
"ਵਧੀਆਂ ਕਿਤਾਬਾਂ ਤੇ ਵਧੀਆਂ
ਲੋਕ ਜਲਦੀ ਸਮਜ ਵਿਚ ਨਹੀਂ
ਆਂਦੇ, ਉਨ੍ਹਾਂ ਪੜਨਾ ਪੈਂਦਾ ਹੈ !
"ਅੱਜ ਅਪਣੇ ਸੁਪਨੇ ਓਕਾਦ ਤੋਂ
ਵੱਡੇ ਰੱਖੋ, ਕੱਲ ਤੁਹਾਡੀ ਓਕਾਦ
ਸੁਪਨਿਆਂ ਤੋਂ ਵੱਡੀ ਹੋਣੀ !
"ਫਿਕਰ,ਖ਼ਿਆਲ,ਇੱਜਤ ਦੇਣ
ਵਾਲੇ ਨਸੀਬ ਨਾਲ ਮਿਲਦੇ,
ਕਦਰ ਕਰਿਆ ਕਰੋ !
"ਬੇਹਤਰੀਨ ਤੇ ਵਧੀਆਂ ਦਿਨਾਂ ਦੇ ਲਈ,
ਬੁਰੇ ਦਿਨਾਂ ਨਾਲ ਲੜਨਾ ਪੈਂਦਾ ਹੈ !
"ਨਾਂ EX ਦੇ ਪਿੱਛੇ ਭੱਜੋ,ਨਾ NEXT
ਦੇ ਪਿੱਛੇ ਭੱਜੋ,ਖੁਦ ਨਾਲ ਲੜੋ,ਤੇ
ਖੁਦ ਦੇ BEST ਦੇ ਪਿੱਛੇ ਭੱਜੋ !
"ਕਿਸਮਤ ਵੀ ਬਾਦਸ਼ਾਹ ਉਨ੍ਹਾਂ ਨੂੰ
ਹੀ ਬਣਾਂਦੀ ਹੈ,
ਜੋ ਖੁਦ ਕੁੱਝ ਕਰਨੇ ਦਾ ਹੁਨਰ
ਰੱਖਦਾ ਹੈ !
"ਜਿਸਦੇ ਕੋਲ ਕੁੱਝ ਵੀ ਨਹੀਂ ਹੈ ਉਸ
ਉੱਤੇ ਦੁਨੀਆਂ ਹੱਸਦੀ ਹੈ,
ਜਿਸਦੇ ਕੋਲ ਸਭ ਕੁੱਝ ਹੈ ਉਸ ਤੋਂ
ਦੁਨੀਆਂ ਜਲਦੀ ਹੈ !
"ਪੈਸੇ ਤੋਂ ਦੂਰ ਭੱਜਣਾ ਉਨੀਂ ਹੀ
ਮੂਰਖ਼ਤਾ ਹੈ,ਜਿੰਨੀ ਕਿ ਪੈਸੇ
ਦੇ ਪਿੱਛੇ ਭੱਜਣਾ !
"ਪ੍ਰੇਸ਼ਾਨੀ ਵਿਚ ਕੋਈ ਸਲਾਹ ਮੰਗੇ ਤਾਂ
ਸਲਾਹ ਦੇ ਨਾਲ ਅਪਣਾ ਸਾਥ ਵੀ
ਦੇਣਾ,ਕਿਓਂਕਿ ਸਲਾਹ ਗ਼ਲਤ ਹੋ
ਸਕਦੀ ਹੈ ਪਰ ਸਾਥ ਨੀ !
"ਸਫ਼ਲਤਾ ਇੱਕ ਪੇਪਰ ਹੈ ਦੋਸਤ,
ਪਾਣ ਦੇ ਲਈ ਮੇਹਨਤ ਜ਼ਰੂਰੀ ਹੈ !
"CRUSH ਨੂੰ REJECT ਕਰੋ,EX ਨੂੰ FORGET
ਕਰੋ ਤੇ ਸਭ ਤੋਂ IMPORTANT ਗੱਲ,ਹੈ
ਫਾਲਤੂ ਵਿੱਚ ਕੁੜੀਆਂ ਦੇ ਚੱਕਰ ਬੰਦ ਕਰੋ
ਤੇ ਅਪਣਾ FUTURE SET ਕਰੋ !
"ਏਨਾ ਮਿਲੁਗਾ ਕਿ ਤੁਸੀ ਸੋਚ
ਵੀ ਨਹੀਂ ਸਕਦੇ,
ਪਹਿਲਾਂ ਅਪਣੀ ਫ਼ੀਲਡ ਦੇ ਪੱਕੇ
ਖਿਲਾਡੀ ਤਾਂ ਬਣੋ !
"ਹੀਰੇ ਨੂੰ ਪਹਿਚਾਨਣਾ ਹੈ ਤਾਂ ਹਨ੍ਹੇਰੇ ਦਾ
ਇੰਤਜ਼ਾਰ ਕਰੋ,ਧੁੱਪ ਵਿੱਚ ਤਾਂ ਕੱਚ ਦਾ
ਟੁੱਕੜਾ ਵੀ ਚਮਕਣ ਲੱਗ ਜਾਂਦਾ !
0 Comments