
"ਰਿਸ਼ਤਿਆਂ ਨੂੰ ਵਕ਼ਤ ਦਿੱਤਾ ਜਾਂਦਾ ਹੈ,
ਬਹਾਨੇ ਨਹੀਂ ।
"ਮਰਦੇ ਸੀ ਕਦੀਂ ਜਿਨ੍ਹਾਂ ਲਈ,
ਉਹ ਮਰ ਗਏ ਨੇ ਹੁਣ ਮੇਰੇ ਲਈ ।
"ਉਹ ਹੱਸਦੀ ਗਈ
ਮੈਂ ਦਿਲ ਹਾਰਦਾ ਗਿਆ !
"ਅਗਰ ਤੈਨੂੰ ਮੇਰਾ ਖਿਆਲ ਹੁੰਦਾ
ਤਾਂ ਅੱਜ ਮੇਰਾ ਇਹ ਹਾਲ ਨਾ ਹੁੰਦਾ ।
"ਮੈਂ ਉਸਨੂੰ ਦਿਲ ਵਿੱਚ ਰੱਖਿਆ,
ਤੇ ਉਸਨੇ ਮੈਨੂੰ ਧੋਖ਼ੇ ਵਿੱਚ !
"ਸਭ ਕੁੱਝ ਮਿਲ ਜਾਣਾ ਮੇਰੇ ਦੋਸਤ
ਜਦੋਂ ਕਿਸਮਤ ਤੋਂ ਜ਼ਿਆਦਾ ਖੁਦ ਤੇ
ਭਰੋਸਾ ਹੋਵੇ !
"ਟੁੱਟ ਕੇ ਵੀ ਜੋ ਮੁਸਕੁਰਾ ਦੇ
ਉਸਨੂੰ ਕੋਈ ਹਰਾ ਕਿਦਾਂ ਸਕਦਾ !
"ਯਾਦ ਨਾ ਸਹੀ,
ਸ਼ਰਮ ਤਾਂ ਆਉਂਦੀ ਹੋਣੀ !
"ਸੁਣਿਆ ਸੀ ਲੋਕਾਂ ਤੋਂ
ਕਿ ਵਕ਼ਤ ਵੀ ਬਦਲਦਾ ਹੈ
ਹੁਣ ਵਕ਼ਤ ਨੇ ਦੱਸਿਆ
ਲੋਕ ਵੀ ਬਦਲਦੇ ਨੇ !
"ਇਹ ਜ਼ਿੰਦਗੀ ਹੈ ਜਨਾਬ
ਮਾਂ ਨੀ ਜੋ ਹਰ ਵਕ਼ਤ
ਪਿਆਰ ਦੇਵੇ !
"ਰੋਣ ਨਾਲ ਦਰਦ ਖ਼ਤਮ ਨਹੀਂ ਹੁੰਦਾ,
ਪਰ ਦਿਲ ਨੂੰ ਸੁਕੂਨ ਜ਼ਰੂਰ ਮਿਲਦਾ !
"ਕਿਸੀ ਨਾਲ ਸਿਰਫ ਊਨਾ ਹੀ ਮਿਲੋ,
ਜਿਨ੍ਹਾਂ ਉਹ ਮਿਲਣਾ ਚਾਹੁੰਦਾ !
"ਤੁਸੀਂ ਸਾਲ ਬਦਲਦਾ ਦੇਖ ਰਹੇ,
ਅਸੀਂ ਸਾਲ ਭਰ ਲੋਕਾਂ ਨੂੰ ਬਦਲਦੇ
ਦੇਖਿਆ ਹੈ !
"ਮੈਂ ਭੁੱਲ ਗਿਆ ਹਾਂ,
ਉਨ੍ਹਾਂ ਲੋਕਾਂ ਨੂੰ
ਜਿਨ੍ਹਾਂ ਨੇ ਮੈਨੂੰ ਭੁੱਲ
ਨਾਲ ਚੁੰਨ ਲਿਆ ਸੀ !
"ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ ਹੈ,
ਖੁਦ ਨੂੰ ਖੁਸ਼ ਰੱਖਣਾ !
"ਗੱਲ ਕਰਾਂ ਤਾਂ ਬਹਿਸ
ਚੁੱਪ ਰਹਾਂ ਤਾਂ ਗੁਰੂਰ
ਐਵੇ ਹੈ ਜ਼ਿੰਦਗੀ ਅੱਜਕਲ੍ਹ !
"ਮੈਨੂੰ ਲੋਕ ਬੁਰੇ ਨਹੀਂ ਲੱਗਦੇ,
ਬੱਸ ਇਕੱਲਾ ਰਹਿਣਾ ਵਧੀਆ ਲੱਗਦਾ ਹੈ !
"ਇਸ਼ਕ ਬੁਰਾ ਨੀ ਹੁੰਦਾ ਬੱਸ
ਇਨਸਾਨ ਬੁਰਾ ਹੁੰਦਾ ਹੈ !
"ਬਹੁਤ ਦੂਰ ਚਲੇ ਗਏ
ਬਹੁਤ ਕਰੀਬ ਆ ਕੇ,
ਕੁੱਝ ਲੋਕ.
"ਜ਼ਿੰਦਗੀ ਵਿਚ ਇੰਨੇ ਬੁਰੇ ਲੋਕ ਮਿਲੇ,
ਹੁਣ ਅੱਛੇ ਵੀ ਬੁਰੇ ਲੱਗਣ ਲੱਗ ਗਏ.
0 Comments