"ਏਨੀ ਖੂਬਸੂਰਤ ਦੁਨੀਆਂ ਬਨਾਣ 

         ਵਾਲਾ ਉਹ ਰੱਬ ਖੁਦ 

        ਕਿੰਨਾ ਖੂਬਸੂਰਤ ਹੋਣਾ ! 

"ENI KHUBSURAT DUNIYA BANAUN

WALA OH RABB KHUD

KINNA KHUBSURAT HONA! 



"ਸਭ ਖ਼ਫ਼ਾ ਨੇ ਮੇਰੇ ਲਹਿਜ਼ੇ ਤੋਂ 

 ਮੇਰੇ ਹਾਲ ਤੋਂ ਕੋਈ ਵਾਕਿਫ਼ ਨੀ !

"SAB KHAFA NE MERE LEHJE TO

MERE HAAL TO KOI WAKIF NAHI !



"ਇਜ਼ੱਤ ਦੀ ਖ਼ਾਕ ਵੀ ਮਨਜ਼ੂਰ ਆ 

 ਭੀਖ ਦਾ ਤਾਂ ਆਸਮਾਨ ਵੀ ਨਾ ਲਵਾ !

"IZZAT DI KHAK VI MANZOOR AA

BHEEKH DA TAN AASMAN VI NA LAVA !



"ਜ਼ਿੰਦਗੀ ਨੇ ਰੁਲਾਇਆ 

  ਵੀ ਉਹਨਾਂ ਨੂੰ ਆ 

 ਜੋ ਹੱਸਦੇ ਹੋਏ ਬਹੁਤ 

  ਅੱਛੇ ਲੱਗਦੇ ਨੇ  !

"ZINDAGI NE RULAYA

VI OHNA NU AA

JO HASDE HOYE BAHUT

ACCHE LAGDE NE !



"ਹਜ਼ਾਰ ਨੇ ਰੁਲਾਉਂਨ ਵਾਲੇ 

ਕੋਈ ਚਾਹੀਦਾ ਚੁੱਪ ਕਰਾਉਣ ਵਾਲਾ !

"HAZAAR NE RALAYUN WALE 

KOI CHAHIDA CHUP KARAYUN WALA !



"ਕਿਸੇ ਨੂੰ ਖੋਕੇ ਵੀ 

 ਉਹਨੂੰ ਹੀ ਚਾਹੁੰਦੇ ਰਹਿਣਾ 

 ਹਰ ਕਿਸੀ ਦੇ ਬੱਸ ਦੀ 

ਗੱਲ ਨਹੀਂ !

"KISE NU KHOKE VI

OHNU HI CHAHUNDE REHNA

HAR KISI DE BAS DI

GALL NAHI !



"ਇੱਕ ਤੇਰੀ ਖੁਸ਼ੀ ਦੇ ਲਈ 

 ਸਾਰਿਆਂ ਦਾ ਦਿੱਲ ਦੁਖਾਇਆ 

ਸੀ ਮੈਂ !

"IKK TERI KHUSHI DE LAYI

SAREYAN DA DIL DUKHAYEA

SI MAI !



"ਕਿੱਥੋਂ ਲਵਾਂ ਉਹ ਨਸੀਬ 

ਜੋ ਤੈਨੂੰ ਮੇਰਾ ਕਰ ਦਵੇ !

"KITHO LAVAN OH NASIB

JO TENU MERA KAR DAVE !



"ਦੋਸਤੀ ਤਾਂ ਛੋਟਾ ਜਿਹਾ ਸ਼ਬਦ ਆ 

ਤੇਰੇ ਵਿਚ ਤਾਂ ਜਾਨ ਆ ਮੇਰੀ !

"DOSTI TAN CHOTA JEHA SHABAD AA

TERE VICH TAN JAAN AA MERI !



"ਏਨਾਂ ਭੱਜਿਆ ਸੀ ਇੱਕ 

ਸ਼ਕਸ ਦੇ ਪਿੱਛੇ,

ਕੇ ਪੈਰਾਂ ਤੋਂ ਜ਼ਿਆਦਾ ਦਿਲ 

ਥੱਕ ਗਿਆ ਮੇਰਾ ! 

"ENA BHAJEYA SI IKK

SHAKAS DE PICHE,

KE PAIRAN TON ZYADA DIL

THAKK GEYA MERA ! 



"ਕਿੰਨੀ ਖੂਬਸੂਰਤ ਹੋ ਜਾਂਦੀ 

ਆ ਜ਼ਿੰਦਗੀ,

ਜਦ ਅਪਣਾ ਕੋਈ ਕਹਿੰਦਾਂ ਆ 

ਕਿ ਯਾਦ ਬਹੁਤ ਆਂਦੀ ਤੇਰੀ !

"KINNI KHUBSURAT HO JANDI

AA ZINDAGI,

JADO APNA KOI KEHDA AA

KE YAAD BAHUT ANDI TERI !