ਮੈਂ ਨਰਾਜ਼ ਨਹੀਂ ਆਂ
ਮੈਨੂੰ ਸਮਝੋ ਬਸ,
ਮੈਂ ਪ੍ਰੇਸ਼ਾਨ ਆਂ !
"MAINU MANAO NA,
MAI NARAZ NAHI HAN
MAINU SAMJHO BAS,
MAIN PRESHAN HAN!
"ਬੜੇ ਅਜ਼ੀਬ ਦੁਨੀਆਂ ਦੇ ਮੇਲੇ ਆ
ਦਿਖਦੀ ਤਾਂ ਭੀੜ ਬਹੁਤ ਪਰ,
ਚੱਲਦੇ ਸਭ ਇਕੱਲੇ ਆ !
"BADE AJEEB DUNIYA DE MELE AA
DIKHDI TAN BHEED BOT BAHUT PAR,
CHALDE SAB IKALLE AA !
"ਕਿਸੇ ਲੜਕੀ ਦੀ ਇਜੱਤ
ਕਰਨਾ ਉਸੇ,
ਖੂਬਸੂਰਤ ਕਹਿਣ ਨਾਲੋਂ ਜ਼ਿਆਦਾ
ਖੂਬਸੂਰਤ ਆ !
"KISE LADKI DI IZZAT
KARNA USE,
KHUBSURAT KEHAN NALO JYADA
KHUBSURAT AA !
"ਹਰ ਮੰਜ਼ਿਲ ਹਾਂਸਿਲ ਹੋਊ
ਬਸ ਤੂੰ ਇਰਾਦੇ ਨੇਕ ਰੱਖੀ !
"HAR MANZIL HASIL HOYU
BAS TU IRADE NEK RAKHI !
"ਡਰ ਲੱਗਦਾ ਹੁਣ ਰਿਸ਼ਤਿਆਂ ਤੋਂ
ਲੋਕ ਥੋੜਾ ਕੁੱਝ ਦੇ ਕੇ ,
ਬਹੁਤ ਕੁੱਝ ਲੈ ਜਾਂਦੇ !
"DAR LAGDA HUN RISHTEYAN TO
LOG THODA KUCH DE KE,
BOT KUCH LAI JANDE !
"ਵਕ਼ਤ ਲੱਗਦਾ ਏਹ
ਵਕ਼ਤ ਗੁਜ਼ਰਨ ਵਿਚ ਵੀ !
"WAQT LAGDA EH
WAQT GUZRAN VICH VI !
"ਅਗਰ ਤੁਹਾਡੀ ਨਿਯਤ ਸਹੀ ਹੋਵੇ
ਤਾਂ ਗ਼ਲਤ ਰਸਤੇ ਵੀ ਸਹੀ,
ਮੰਜ਼ਿਲ ਤੱਕ ਲੈ ਜਾਂਦੇ ਨੇ !
"AGAR TUHADI NIYAT SAHI HOVE
TAN GALAT RASTE VI SAHI,
MANZIL TAK LA JANDE NE !
"ਹਾਲ ਤਾਂ ਸਭ
ਪੁੱਛ ਲੈਂਦੇ ਨੇ
ਪਰ ਖ਼ਿਆਲ ਬਸ,
ਮਾਂ-ਬਾਪ ਰੱਖਦੇ ਨੇ !
"HAAL TAN SAB
PUSH LAINDE NE
PAR KHAYAL BAS,
MAA-BAAP RAKHDE NE !
"ਜਦੋਂ ਤਕ ਖੁਦ ਤੇ ਨਾ ਗੁਜ਼ਰੇ
ਉਦੋਂ ਤੱਕ ਕੁਝ ਗੱਲਾਂ,
ਸਮਝ ਨਹੀਂ ਆਂਦੀਆਂ !
"JAD TAK KHUD TE NA GUZRE
UDO TAK KUCH GALLAN,
SAMAJH NAHI AANDIYA !
"ਕਦਰ ਕਰਨਾ ਸਿੱਖੋ
ਕੁੱਝ ਲੋਕ ਬਾਰ-ਬਾਰ ਨਹੀਂ ਮਿਲਦੇ
ਮੇਰੇ ਵਰਗੇ ਤਾ ਕਦੀ ਵੀ ਨਹੀਂ !
"KADAR KARNA SIKHO
KUCH LOG BAAR BAAR NAHI MILDE
MERE VARGE TAN KADI VI NAHI !
0 Comments